ਵੈਭਵੀ ਮਰਚੈਂਟ
ਵੈਭਵੀ ਮਰਚੈਂਟ | |
---|---|
ਪੇਸ਼ਾ | ਡਾਂਸ ਕੋਰੀਓਂਗ੍ਰਾਫਰ |
ਸਰਗਰਮੀ ਦੇ ਸਾਲ | 1999–ਹੁਣ ਤੱਕ |
ਰਿਸ਼ਤੇਦਾਰ | ਸ਼ਰੁਤੀ ਮਰਚੈਂਟ (ਭੈਣ) ਚਿੰਨੀ ਪ੍ਰਕਾਸ਼ (ਚਾਚਾ ਜੀ) |
ਵੈੱਬਸਾਈਟ | www |
ਵੈਭਵੀ ਮਰਚੈਂਟ ਇੱਕ ਬਾਲੀਵੁੱਡ ਫਿਲਮਾਂ ਲਈ ਕੰਮ ਕਰਨ ਵਾਲੀ ਭਾਰਤੀ ਮੂਲ ਦੀ ਡਾਂਸ ਕੋਰੀਓਗ੍ਰਾਫਰ ਹੈ।ਵੈਭਵੀ ਕੋਰੀਓਗ੍ਰਾਫਰ ਬੀ.ਹੀਰਾਲਾਲ ਦੀ ਵੱਡੀ ਬੇਟੀ ਅਤੇ ਸ਼ਰੁਤੀ ਮਰਚੈਂਟ ਦੀ ਵੱਡੀ ਭੈਣ ਹੈ।[1] ਵੈਭਵੀ ਨੇ ਆਪਣੇ ਚਾਚਾ ਚਿੱਨੀ ਪ੍ਰਕਾਸ਼ ਨਾਲ ਸਹਾਇਕ ਕਾਰਜ ਕਰਦੀਆ ਆਪਣੇ ਕੰਮ ਦੀ ਸੁਰੂਆਤ ਕੀਤੀ।[1] ਉਹਨੇ ਅਦਾਕਾਰੀ ਖੇਤਰ ਵਿੱਚ ਕਦਮ ਇੱਕ ਮਲਿਆਲਮ ਫਿਲਮ ਸਨੇਹਾਪੂਰਵਮ ਅੰਨਾ ਰਾਹੀਂ ਰੱਖਿਆ.
ਵੈਭਵੀ ਨੇ ਮੁੱਖ ਕੋਰੀਓਗ੍ਰਾਫਰ ਵਜੋਂ ਆਪਣੇ ਸਫਰ ਦੀ ਸੁਰੂਆਤ ਹਮ ਦਿਲ ਦੇ ਚੁੱਕੇ ਸਨਮ ਸਮਾਂ ਫਿਲਮ ਦੇ ਗਾਣੇ ਢੋਲ ਬਾਜੇ ਰਾਹੀਂ ਕੀਤੀ। ਉਸਨੂੰ ਉਸਦੇ ਵਧੀਆ ਕਾਰਜ ਲਈ ਰਾਸ਼ਟਰੀ ਫਿਲਮ ਅਵਾਰਡ ਮਿਲਿਆ। ਇੰਡਸਟਰੀ ਤੋਂ ਕੁਝ ਸਮੇਂ ਲਈ ਦੂਰ ਰਹਿਣ ਤੋਂ ਬਾਅਦ ਵੈਭਵੀ ਨੇ 2001 ਵਿੱਚ ਲਗਾਨ ਫਿਲਮ ਦੇ ਗੀਤ ਓ ਰੀ ਚੋਰੀ ਰਾਹੀਂ ਦੋਵਾਰਾਂ ਕਦਮ ਰੱਖਿਆ। ਉਸ ਤੋਂ ਬਾਅਦ ਉਸਨੇ ਬੰਟੀ ਔਰ ਬਬਲੀ (2005) ਫਿਲਮ ਦੇ ਗੀਤ ਕਜਰਾ ਰੇ ਦੀ ਕੋਰੀਓਗ੍ਰਾਫਰ ਲਈ ਕਈ ਇਨਾਮ ਹਾਸਿਲ ਕੀਤੇ।[2] ਇਸ ਤੋਂ ਬਾਅਦ ਓਹ ਲਗਾਤਾਰ ਕੋਰੀਓਗ੍ਰਾਫਰ ਕੀਤੇ ਗੀਤ ਸਫਲ ਹੋਏ ਜਿਨ੍ਹਾਂ ਵਿੱਚ ਦੇਵਦਾਸ (2002 ਹਿੰਦੀ ਫਿਲਮ), ਬਾਗ਼ਬਨ, ਫਿਦਾ, ਧੂਮ, ਵੀਰ ਜ਼ਾਰਾ, ਆਜਾ ਨੱਚ ਲੈ, ਰੱਬ ਨੇ ਬਣਾ ਦੀ ਜੋੜੀ ਅਤੇ ਧੂਮ 3। ਵੈਭਵੀ ਨੇ ਹਿੰਦੀ ਗੀਤਾ ਦੀ ਕੋਰੀਓਗ੍ਰਾਫਰ ਦੇ ਨਾਲ ਨਾਲ ਅਸਟਰੇਲਿਆ ਸੰਗੀਤ ਵਿੱਚ ਦੀ ਮਰਚੈਂਟ ਆਫ ਬਾਲੀਵੁੱਡ ਦੀ ਕੋਰੀਓਗ੍ਰਾਫਰ ਕੀਤੀ ਇਹ ਗਾਣੇ ਤੋਬੀ ਗੌਘ ਨੇ ਆਪਣੇ ਪਰਿਵਾਰ ਸੰਬੰਧੀ ਲਿਖੇ ਹਨ।[3]
ਵੈਭਵੀ ਨੇ ਟੈਲੀਵਿਜਨ ਦੇ ਕਈ ਡਾਂਸ ਪ੍ਰਤੀਯੋਗਿਤਾਵਾਂ ਜਿਵੇਂ ਨੱਚ ਬੱਲੀਏ 3, ਝਲਕ ਦਿਖਲਾ ਜਾ (ਸੀਜ਼ਨ 3), ਜ਼ਾਰਾ ਨੱਚ ਕੇ ਦਿਖਾ ਅਤੇ ਜਸਟ ਡਾਂਸ ਵਿੱਚ ਜਿਓਰੀ ਦੀ ਭੂਮਿਕਾ ਨਿਭਾਈ।[4]
ਅਵਾਰਡ
[ਸੋਧੋ]- 2000: National ਰਾਸ਼ਟਰੀ ਫਿਲਮ ਅਵਾਰਡ ਫਾਰ ਬੇਸਟ ਕੋਰੀਓਗ੍ਰਾਫੀ- "ਢੋਲੀ ਤਾਰੋ ਢੋਲ ਬਾਜੇ" ਹਮ ਦਿਲ ਦੇ ਚੁੱਕੇ ਸਨਮ।[5]
- ਆਈ.ਆਈ.ਐਫ.ਏ. ਅਵਾਰਡ ਫਾਰ ਬੇਸਟ ਕੋਰੀਓਗ੍ਰਾਫੀ- ਬੰਟੀ ਔਰ ਬੱਬਲੀ 2006 ਅਤੇ ਆਜਾ ਨੱਚ ਲੈ 2007
ਵੈਭਵੀ ਕੋਰੀਓਗ੍ਰਾਫੀ ਦੌਰਾਨ
[ਸੋਧੋ]- 1999: ਹਮ ਦਿਲ ਦੇ ਚੁਕੇ ਸਨਮ (ਢੋਲ ਬਾਜੇ)
- 2001: ਅਲਬੇਲਾ
- 2001: ਲਗਾਨ
- 2002: ਫਿਲਹਾਲ
- 2002: ਨਾ ਤੁਮ ਜਾਣੋ ਨਾ ਹਮ
- 2002: ਦੇਵਦਾਸ
- 2002: ਦੀਵਾਨਗੀ
- 2002: ਕਰਜ਼: ਦੀ ਬਰਡਨ ਆਫ ਟਰੂਥ
- 2002: ਗੁਰੂ ਮਹਾਗੁਰੂ
- 2003: ਦਿਲ ਕਾ ਰਸਤਾ
- 2003: ਦਮ
- 2003: ਕਾਸ਼ ਆਪ ਹਮਾਰੇ ਹੋਤੇ
- 2003: ਹਾਸਿਲ
- 2003: ਮੁੰਬਈ ਸੇ ਆਇਆ ਮੇਰਾ ਦੋਸਤ
- 2004: ਏਤਬਾਰ
- 2004: ਰੁਦਰਾਕਸ਼
- 2004: ਮੀਨਾਕਸੀ
- 2004: ਸ਼ਾਦੀ ਕਾ ਲੱਡੋ
- 2004: ਗਰਵ
- 2004: ਕਿਓ! ਹੋ ਗਿਆ ਨਾ....
- 2004: ਫਿਦਾ
- 2004: ਧੂਮ
- 2004: ਰਕਤ
- 2004: ਦਿਲ ਨੇ ਜਿਸੇ ਆਪਣਾ ਕਹਾ
- 2004: ਨਧੋਸ਼ੀ
- 2004: ਤੁਮਸਾ ਨਹੀਂ ਦੇਖਾ
- 2004: ਵੀਰ ਯਾਰਾਂ
- 2004: ਸਵਦੇਸ਼
- 2004: ਦਿਲ ਮਾਂਗੈ ਮੌਰ
- 2005: ਚੇਹਰਾ
- 2005: ਬੰਟੀ ਔਰ ਬਬਲੀ
- 2005: ਨੋ ਏਂਟਰੀ
- 2005: ਰਾਮਜੀ ਲੰਦਨਵਾਲੇ
- 2005: ਅਠਾੜੂ
- 2005: ਸ਼ਾਦੀ ਨੰ: 1
- 2005: Neal 'n' Nikki
- 2005: ਸ਼ਿਖਰ
- 2006: ਰੰਗ ਦੇ ਬਸੰਤੀ
- 2006: ਹਮਕੋ ਤੁਮਸੇ ਪਿਆਰ ਹੈ
- 2006: ਫ਼ਨਾ
- 2006: ਕ੍ਰਿਸ਼
- 2006: ਉਮਰਾਓ ਜਾਨ
- 2006: ਬਾਬੁਲ
- 2006: ਚਮਕੀ ਚਮੇਲੀ
- 2006: ਧੂਮ ਟੂ
- 2007: ਮੈਰੀਗੋਲਡ(2007 film)
- 2007: ਹੇ ਬੇਬੈ
- 2007: ਆਜਾ ਨੱਚ ਲੈ
- 2007: ਝੂਮ ਬਰਾਬਰ ਝੂਮ
- 2007: ਤਾਂ ਰ ਰਮ ਪਮ
- 2008: ਲਵ ਸਟੋਰੀ 2050
- 2008: ਰੱਬ ਨੇ ਬਣਾ ਦੀ ਜੋੜੀ
- 2008: ਥੋੜਾ ਪਿਆਰ ਥੋੜਾ ਮੈਜਿਕ
- 2008: ਦੋਸਤਾਨਾ
- 2008: ਟਸ਼ਨ
- 2009: ਦਿਲ ਬੋਲੇ ਹੜਿੱਪਾ
- 2009: ਲੌਕੀ ਬਾਈ ਚਾਨਸ
- 2009: ਦਿੱਲੀ-6
- 2009: ਕੁਰਬਾਨ
- 2009: ਕਮਵਕਤ ਇਸ਼ਕ
- 2010: ਨੋ ਪ੍ਰੋਬਲਮ
- 2010: ਬੈਂਡ ਬਾਜਾ ਬਾਰਾਤ
- 2011: ਡੋਨ 2
- 2011: ਗੇਮ
- 2011: ਜ਼ਿੰਦਗੀ ਨਾ ਮਿਲੇਗੀ ਦੁਵਾਰਾਂ
- 2011: ਲੇਡਿਜ ਵ੍ਰ੍ਸਿਸ ਰਿਕੀ ਬਹਿਲ
- 2011: ਬੋਡੀਗਾਰਡ
- 2012: ਆਈਈਯਾ
- 2012: ਏਕ ਥਾ ਟਾਈਗਰ
- 2012: ਜਬ ਤੱਕ ਹੈ ਜਾਨ
- 2013: ਬੋਮਬੇ ਟਾਕੀਜ(film)
- 2013: ਭਾਗ ਮਿਲਖਾ ਭਾਗ
- 2013: ਧੂਮ 3
- 2016: ਫਨ
ਅਦਾਕਾਰ ਵਜੋਂ
[ਸੋਧੋ]- 2000: Snehapoorvam Anna a Malayalam movie directed by Sangeet Sivan
- 2012: Student of the Year special appearance in the song Disco Deewane
ਹਵਾਲੇ
[ਸੋਧੋ]- ↑ 1.0 1.1 "ਪੁਰਾਲੇਖ ਕੀਤੀ ਕਾਪੀ". Archived from the original on 2014-03-01. Retrieved 2016-03-09.
{{cite web}}
: Unknown parameter|dead-url=
ignored (|url-status=
suggested) (help) - ↑ "ਪੁਰਾਲੇਖ ਕੀਤੀ ਕਾਪੀ". Archived from the original on 2015-01-13. Retrieved 2016-03-09.
{{cite web}}
: Unknown parameter|dead-url=
ignored (|url-status=
suggested) (help) - ↑ "Making the right moves for Bollywood". The Age. October 17, 2005. Retrieved 8 December 2013.
- ↑ "ਪੁਰਾਲੇਖ ਕੀਤੀ ਕਾਪੀ". Archived from the original on 2013-05-09. Retrieved 2016-03-09.
{{cite web}}
: Unknown parameter|dead-url=
ignored (|url-status=
suggested) (help) - ↑ "47th National Film Awards" (PDF). Directorate of Film Festivals. Retrieved 13 March 2012.